ਸਾਊਥ ਆਸਟਰੇਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

30°0′S 135°0′E / 30°S 135°E / -30; 135

ਸਾਊਥ ਆਸਟਰੇਲੀਆ
Flag of  ਸਾਊਥ ਆਸਟਰੇਲੀਆ Coat of arms of  ਸਾਊਥ ਆਸਟਰੇਲੀਆ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਤਿਉਹਾਰ ਰਾਜ
Map of Australia with  ਸਾਊਥ ਆਸਟਰੇਲੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਐਡੀਲੇਡ
ਵਾਸੀ ਸੂਚਕ ਦੱਖਣੀ ਆਸਟਰੇਲੀਆਈ, ਕਾਂ-ਖਾਊ (ਬੋਲਚਾਲ ਵਿੱਚ)[੧][੨]
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਕੈਵਿਨ ਸਕਾਰਸ
 - ਮੁਖੀ ਜੇ ਵੈਦਰਿਲ (ਲੇਬਰ ਪਾਰਟੀ)
ਆਸਟਰੇਲੀਆਈ State
 - ਬਸਤੀ ਵਜੋਂ ਘੋਸ਼ਣਾ ੧੮੩੪
 - ਐਲਾਨਤ ੨੮ ਦਸੰਬਰ ੧੮੩੬
 - ਜ਼ੁੰਮੇਵਾਰ ਸਰਕਾਰ ੧੮੫੭
 - ਰਾਜ ਬਣਿਆ ੧੯੦੧
 - ਆਸਟਰੇਲੀਆ ਅਧਿਨਿਯਮ ੩ ਮਾਰਚ ੧੯੮੬
ਖੇਤਰਫਲ  
 - ਕੁੱਲ  ੧੦,੪੩,੫੧੪ km2 (ਚੌਥਾ)
੪,੦੨,੯੦੩ sq mi
 - ਥਲ ੯,੮੩,੪੮੨ km2
੩,੭੯,੭੨੫ sq mi
 - ਜਲ ੬੦,੦੩੨ km2 (5.75%)
੨੩,੧੭੮ sq mi
ਅਬਾਦੀ (ਮਾਰਚ ੨੦੧੨ ਦਾ ਅੰਤ[੩])
 - ਅਬਾਦੀ  1,650,600 (੫ਵਾਂ)
 - ਘਣਤਾ  1.67/km2 (੬ਵਾਂ)
੪.੩ /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਵੁੱਡਰਾਫ਼
1,435 m (4,708 ft)
ਕੁੱਲ ਰਾਜ ਉਪਜ (੨੦੧੦–੧੧)
 - ਉਪਜ ($m)  $86,323[੪] (੫ਵਾਂ)
 - ਪ੍ਰਤੀ ਵਿਅਕਤੀ ਉਪਜ  $52,318 (੭ਵਾਂ)
ਸਮਾਂ ਜੋਨ UTC+੯:੩੦ (ACST)
UTC+੧੦:੩੦] (ACDT)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 11
 - ਸੈਨੇਟ ਸੀਟਾਂ 12
ਛੋਟਾ ਰੂਪ  
 - ਡਾਕ SA
 - ISO 3166-2 AU-SA
ਨਿਸ਼ਾਨ  
 - ਫੁੱਲ ਸਟਰਟ ਮਾਰੂਥਲੀ ਮਟਰ
(Swainsona formosa)
 - ਜਾਨਵਰ ਦੱਖਣੀ ਵਾਲਦਾਰ-ਨੱਕ ਵਾਲਾ ਵੋਂਬਾਤ
(Lasiorhinus latifrons)
 - ਪੰਛੀ ਪਾਈਪਿੰਗ ਸ਼ਰਾਈਕ
 - ਸਮੁੰਦਰੀ ਪਤਰਾਲਾ ਸੀਡਰੈਗਨ
(Phycodurus eques)
 - ਧਾਤ ਦੁਧੀਆ ਪੱਥਰ
 - ਰੰਗ ਲਾਲ, ਨੀਲਾ ਅਤੇ ਸੁਨਹਿਰੀ
ਵੈੱਬਸਾਈਟ www.sa.gov.au

ਸਾਊਥ ਆਸਟਰੇਲੀਆ (ਛੋਟਾ ਰੂਪ SA/ਐੱਸ.ਏ.) ਆਸਟਰੇਲੀਆ ਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿੱਤ ਇੱਕ ਰਾਜ ਹੈ। ਇਸ ਵਿੱਚ ਮਹਾਂਦੀਪ ਦੇ ਕੁਝ ਸਭ ਤੋਂ ਸੁੱਕੇ ਹੋਏ ਹਿੱਸੇ ਸ਼ਾਮਲ ਹਨ। ਇਸਦਾ ਖੇਤਰਫਲ ੯੮੩,੪੮੨ ਵਰਗ ਕਿ.ਮੀ. ਹੈ ਜਿਸ ਨਾਲ਼ ਇਹ ਆਸਟਰੇਲੀਆ ਦੇ ਰਾਜਾਂ ਅਤੇ ਰਾਜਖੇਤਰਾਂ ਵਿੱਚੋਂ ਚੌਥੇ ਸਥਾਨ 'ਤੇ ਹੈ।

ਹਵਾਲੇ