ਐਸ਼ਟਨ ਕਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਸ਼ਟਨ ਕਚਰ
Ashton Kutcher by David Shankbone 2010 NYC.jpg
ਐਸ਼ਟਨ ਕਚਰ 2010 ਵਿੱਚ
ਜਨਮ
ਕਰਿਸਟੋਫਰ ਐਸ਼ਟਨ ਕਚਰ

(1978-02-07)ਫਰਵਰੀ 7, 1978
ਪੇਸ਼ਾਅਭਿਨੇਤਾ, ਨਿਰਮਾਤਾ, ਮਾਡਲ
ਸਰਗਰਮੀ ਦੇ ਸਾਲ1998–ਹੁਣ ਤੱਕ
ਜੀਵਨ ਸਾਥੀਡੇਮੀ ਮੂਰ (ਵਿਆਹ 2005; ਤਲਾਕ ਲਈ ਅਪਲਾਈ ਕੀਤਾ ਹੋਇਆ ਹੈ)

ਕਰਿਸਟੋਫਰ ਐਸ਼ਟਨ ਕਚਰ ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਮਾਡਲ ਹੈ। ਇਹ ਫਾਕਸ ਟੀ.ਵੀ. ਦੇ "ਦੈਟਸ '70ਜ਼ ਸ਼ੋ" ਵਿੱਚ ਮਾਈਕਲ ਕੈਲਸੋ ਦਾ ਰੋਲ ਨਿਭਾਉਣ ਲਈ ਜਾਣਿਆ ਜਾਂਦਾ ਹੈ।