ਪੰਜਾਬੀ ਮਾਂ ਬੋਲੀ ਅਜੇ ਤੱਕ ਕੇਵਲ ਔਨਲਾਈਨ ਅਡੀਸ਼ਨ ਹੀ ਹੈ, ਕੋਈ ਪੇਪਰ ਪ੍ਰਿੰਟ ਨਹੀਂ ਹੈ।
ਪਾਠਕ ਜਿੰਨਾ ਵੀ ਹੋ ਸਕੇ ਪੰਜਾਬੀ ਮਾਂ ਬੋਲੀ ਬਾਰੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਦੱਸਣ । ਆਪਣੇ ਦੋਸਤਾ ਮਿੱਤਰਾਂ, ਰਿਸ਼ਤੇਦਾਰਾਂ, ਸਹਿਕਰਮੀਆਂ ਨੂੰ ਈਮੇਲ, ਫੋਨ, ਮੈਸੇਜ ਕਰ ਇਸ ਸਾਈਟ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁਚਾਉਣ ਵਿੱਚ ਮਦਦ ਕਰੋ। ਸਾਂਝੇ ਉਪਰਾਲਿਆਂ ਨਾਲ ਹੀ ਅਸੀਂ ਆਪਣੀ ਮਾਂ ਬੋਲੀ ਨੂੰ ਓਸਦਾ ਬਣਦਾ ਹੱਕ ਦਵਾ ਸਕਾਂਗੇ ਤੇ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਨਾਲ ਜੋੜ ਸਕਾਂਗੇ ।
ਪੰਜਾਬੀ ਮਾਂ ਬੋਲੀ ਇਕ ਗੈਰ ਸਰਕਾਰੀ ਅਤੇ ਗੈਰ ਮੁਨਾਫ਼ਾ ਸੰਗਠਨ ਹੈ ਜਿਸ ਦਾ ਮੰਤਵ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਹੈ | ਇਸ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਈ ਹੈ | ਸੋ ਇਥੇ ਹਰ ਗੱਲ ਚੋਂ ਸਿਰਫ ਪੰਜਾਬੀ ਤੇ ਪੰਜਾਬੀਅਤ ਦੀ ਮਹਿਕ ਆਉਣੀ ਚਾਹੀਦੀ ਹੈ | ਸਮੂਹ ਪਾਠਕਾਂ ਤੇ ਲੇਖਕਾਂ ਨੂੰ ਬੇਨਤੀ ਹੈ ਕੇ ਕੇਵਲ ਆਪਣੀਆਂ ਹੀ ਰਚਨਾਵਾਂ ਲਿਖੋ , ਦੂਸਰਿਆਂ ਦੀਆਂ ਰਚਨਾਵਾਂ ਚੋਰੀ ਕਰ ਕੇ ਆਪਨੇ ਨਾਂ ਹੇਠ ਸਾਂਝੀਆਂ ਕਰਨਾ ਕਨੂੰਨ ਤੇ ਇਨਸਾਨੀਅਤ ਦੋਵਾਂ ਦੀ ਨਜ਼ਰ ਵਿਚ ਗੁਨਾਹ ਹੈ | ਜੇਕਰ ਤੁਸੀਂ ਕਿਸੇ ਦੀ ਰਚਨਾ ਪਸੰਦ ਕਰਦੇ ਹੋ ਅਤੇ ਉਸਨੂੰ ਸਬ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਸ ਰਚਨਾ ਦੇ ਲੇਖਕ ਤੋਂ ਆਗਿਆ ਲੇਣਾ ਜ਼ਰੂਰੀ ਹੈ ਜਾਂ ਫਿਰ ਉਸ ਰਚਨਾ ਦੇ ਹੇਠਾਂ ਉਸ ਦੇ ਲੇਖਕ ਦਾ ਨਾਮ ਤੇ ਲਿੰਕ ਜਰੂਰ ਦਵੋ ਜਿਥੋਂ ਤੁਸੀਂ ਰਚਨਾ ਨੂੰ ਨਕਲ ਕੀਤੀ ਹੈ |
ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦਾ ਇਕ ਨਿਮਾਣਾ ਜੇਹਾ ਯਤਨ ਹੈ | ਇਹ ਵੇਬਸਾਇਟ ਦੁਨੀਆਂ ਭਰ ਵਿਚ ਵਸਦੇ ਪੰਜਾਬੀ ਨੂ ਪਿਆਰ ਕਰਨ ਵਾਲੀਆਂ ਦੀ ਸਾਂਝੀ ਵੇਬਸਾਇਟ ਹੈ | ਤੁਸੀਂ ਏਸ ਵੇਬਸਾਇਟ ਤੇ ਰਜਿਸਟਰ ਕਰ ਸਕਦੇ ਹੋ ਅਤੇ ਏਸ ਬਿਲਕੁਲ ਹੀ ਮੁਫਤ ਸੇਵਾ ਹੈ, ਪੰਜਾਬੀ ਮਾਂ ਬੋਲੀ ਦੇ ਸਾਰੇ ਪੰਨਿਆਂ ਨੂੰ ਫਰੋਲੋ , ਇਸਨੂੰ ਪਸੰਦ ਕਰੋ , ਸਬ ਨਾਲ ਸਾਂਝਾ ਕਰੋ, ਮੈਂਬਰ ਬਣੋ , ਟਿਪਣੀਆਂ ਕਰੋ, ਆਪਣੀਆਂ ਰਚਨਾਵਾਂ ਸਾਂਝੀਆਂ ਕਰੋ ਅਤੇ ਆਪਣੀ ਪ੍ਰਤੀਕਿਰਆ ਅਤੇ ਰਾਏ ਸਾਡੇ ਨਾਲ ਸਾਂਝੀ ਕਰੋ |
ਅਖੀਰ ਚ ਇਹਨਾ ਸ਼ਬਦਾਂ ਨਾਲ ਸਾਰੇ ਪੰਜਾਬੀ ਮਾਂ ਦੇ ਪੁਤਰਾਂ ਤੇ ਮੇਰੇ ਭਰਾਵਾਂ ਦਾ ਨੂੰ ਜੀ ਆਇਆਂ
ਜਿੰਨੂ ਬੁੱਲੇ ਦੀਆਂ ਕਾਫੀਆਂ ਨੇ ਨਿਹਾਰਿਆ ਏ,
ਜਿੰਨੂ ਸ਼ਿਵ ਦੇ ਗੀਤਾਂ ਨੇ ਸ਼ਿਗਾਰਿਆ ਏ,
ਜਿਸ ਚ’ ਨਾਨਕ ਸਿੰਘ ਨੇ ਲਿਖਿਆ ਸੰਸਾਰ ਏ,
ਜਿਸ ਚੋਂ ਵਾਰਸ ਸ਼ਾਹ ਦਾ ਹੁੰਦਾ ਦੀਦਾਰ ਏ,
ਜਿਸ ਚੋਂ ਮਾਣਕ ਦੀ ਕਲੀਆਂ ਨੂੰ ਖੁਸ਼ਬੂ ਮਿਲੀ,
ਜਿਸ ਚ’ ਚਾਤਿ੍ਕ ਦੀ ਕਵਿਤਾ ਖਿਲੀ,
ਜਿਸ ਦਾ ਅੱਜ ਵੀ ਟੋਹਰ ਨਵਾਬੀ ਏ,
ਇਹ ਮੇਰੀ ਮਾਂ ਬੋਲੀ ਪੰਜਾਬੀ ਏ।
ਪ੍ਰਸ਼ਾਸਕ,
ਪੰਜਾਬੀ ਮਾਂ ਬੋਲੀ
vadia website a….
Thanks Sukhi ! Es nu hor vi vadhiya bnauna !
Hello Friends ! How You liked It ?
Well Done Mr. Sandhu.
Now it looks awsome.
excellent work …. i wd say….
sat siri akal ji.punjabi maa boli de parchar te parsar lai eh website ik changa uprala hai.mai apni jankari lai eh puchna hai ki eh website kdo shuru hoi,isde editor koun han,is website de sanchalkan da head office kithe hai.thanks
Sat Shree Akaal Narinder Singh ji. Punjabi Maa Boli te comment karn lai tuhada bhut bhut dhanwad. Tuhade dowara pushi gai information tuhadi email narindersgr0001@gmail.com te send kar diti gai hai ji.
sat shri akal ji, main tuhade es upraale da dilon dhanwaad karda haan ji, main kayi waar sochea kuj Punjabi saahit diaan kitaabaan lai ke padh lwaan..par bust schedule karke smaa nhi nikal sakea..par es website ne mainu tript kar ditta..main tuhada dilon dhanwadi haan … es website di tarakki lyi dilon dua karda haan .. te koshish kraanga je kuj hisaa apne wallon v pa sakaan… 🙂
Sab nu Pyar bhari sat Shri akaal G. Main Manmeet singh 1 punjabi jis nu job karke apna ghar chad ke door Chennai rehna pai reha. Main apne office vich baitha apne friends nu Punjabi culture kinna vast ha es baare das reha c, Te google te sirf punjabi likh ke search kita te mainu eh website dekhan nu milli. Main es website de owner da dillon dhnvadd kardan ke ohna ne eiddan da uppraala kita tan ki saade varde punjabi apni maa boli ton door na ho jaan. Thank you so much.
bahut hi vadiya
bahut badhia website hai and punjabi vaste changa shagun hai.
sat siri akal sir ji.punjabi maa boli de parchar te parsar lai eh website ik changa uprala hai.mai apni jankari lai eh puchna hai ki eh website kdo shuru hoi,isde editor koun han,es site nu chlona da ke udes hai .is website de sanchalkan da head office kithe hai.thank u sir