ਜਪਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਪਾਨ
  • 日本国
  • ਨੀਪੋਨ-ਕੋਕੂ
  • ਨੀਹੋਨ-ਕੋਕੂ
Centered red circle on a white rectangle. ਜਪਾਨ ਦੀ ।mperial Seal
ਝੰਡਾ ।mperial Seal
ਐਨਥਮ: 
  • "ਕਿਮਿਗਾਓ"
  • "君が代"
ਜਪਾਨ ਸਰਕਾਰ ਦੀ ਮੋਹਰ
  • Seal of the Office of the Prime Minister and the Government of Japan
  • 五七桐
ਗੋ-ਸ਼ੀਚੀ ਨੋ ਕਿਰਿ
ਰਾਜਧਾਨੀ
and largest city
ਟੋਕੀਓ
35°41′N 139°46′E / 35.683°N 139.767°E / 35.683; 139.767
ਐਲਾਨ ਬੋਲੀਆਂ ਕੋਈ ਨਹੀਂ[1]
ਕਦਰ ਹਾਸਲ ਖੇਤਰੀ ਬੋਲੀਆਂ
  • ਏਨੂ ਇਤਾਕ
  • ਰਿਓਕਿਓਆਨ ਭਾਸ਼ਾਵਾਂ
  • ਪੂਰਬੀ ਜਪਾਨੀ
  • ਪੱਛਮੀ ਜਪਾਨੀ
  • ਕਈ ਹੋਰ ਜਪਾਨੀ ਬੋਲੀਆਂ
ਰਾਸ਼ਟਰੀ ਭਾਸ਼ਾ ਜਪਾਨੀ
ਜ਼ਾਤਾਂ ([2])
  • 98.5% ਜਪਾਨੀ
  • 0.5% ਕੋਰੀਅਨ
  • 0.4% ਚੀਨੀ
  • 0.6% ਹੋਰ
ਡੇਮਾਨਿਮ ਜਪਾਨੀ
ਸਰਕਾਰ
 •  ਬਾਦਸ਼ਾਹ Emperor Naruhito
 •  ਪ੍ਰਧਾਨ ਮੰਤਰੀ ਸ਼ੀਂਜੋ ਏਬ
ਕਾਇਦਾ ਸਾਜ਼ ਢਾਂਚਾ ਰਾਸ਼ਟਰੀ ਡਾਇਟ
 •  ਉੱਚ ਮਜਲਸ ਹਾੳਸ ਆਫ ਕੌਂਸਲਰਜ਼
 •  ਹੇਠ ਮਜਲਸ ਹਾੳਸ ਆਫ ਰੀਪਰਿਸੇਨਟੇਟਿਵਜ਼
ਗਠਨ
 •  ਰਾਸ਼ਟਰੀ ਗਠਨ ਦਿਵਸ 11 ਫਰਬਰੀ 660 ਬੀ ਸੀ[3] 
 •  ਮੇਜੀ ਕਾਂਸਟੀਟਿੳਸ਼ਨ 29 ਨਵੰਬਰ 1890 
 •  ਮੌਜੂਦਾ ਕਾਂਸਟੀਟਿੳਸ਼ਨ 3 ਮਈ 1947 
 •  ਸਾਨ ਫਰਾਂਸਸਿਸਕੋ ਪੀਸ ਟਰੀਟੀ 28 ਅਪ੍ਰੈਲ 1952 
ਰਕਬਾ
 •  ਕੁੱਲ 377,944 km2[4] (62ਵਾ)
145,925 sq mi
 •  ਪਾਣੀ (%) 0.8
ਅਬਾਦੀ
 •  2012 ਅੰਦਾਜਾ 126,659,683[5] (10ਵਾ)
 •  2010 ਮਰਦਮਸ਼ੁਮਾਰੀ 128,056,026[6]
 •  ਗਾੜ੍ਹ 337.1/km2 (36ਵਾ)
873.1/sq mi
GDP (PPP) 2013 ਅੰਦਾਜ਼ਾ
 •  ਕੁੱਲ $4.779 trillion[7] (4ਥਾ)
 •  ਫ਼ੀ ਸ਼ਖ਼ਸ $37,525[7] (23ਵਾ)
GDP (ਨਾਂ-ਮਾਤਰ) 2013 ਅੰਦਾਜ਼ਾ
 •  ਕੁੱਲ $5.150 trillion[7] (3ਜਾ)
 •  ਫ਼ੀ ਸ਼ਖ਼ਸ $40,442[7] (14ਵਾ)
ਜੀਨੀ (2008)37।6[8]
Error: Invalid Gini value
HDI (2013)ਵਾਧਾ  0.912[9]
ਬਹੁਤ ਸਿਖਰ · 10th
ਕਰੰਸੀ Yen (¥) / En ( or ) (JPY)
ਟਾਈਮ ਜ਼ੋਨ JST (UTC+9)
 •  ਗਰਮੀਆਂ (DST) ਨਹੀ (UTC+9)
ਤਰੀਕ ਲਿਖਣ ਦਾ ਫ਼ੋਰਮੈਟ
  • yyyy-mm-dd
  • yyyy年m月d日
  • Era yy年m月d日 (CE−1988)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +81
ਇੰਟਰਨੈਟ TLD .jp

ਜਪਾਨ (ਜਪਾਨੀ: 日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੋ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜ੍ਹਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ 6852 ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸ ਦੇ ਸਭ ਤੋ ਵੱਡੇ 4 ਟਾਪੂ ਹਨ ਜੋ ਇਸ ਦੇ ਥਲ ਭਾਗ ਦਾ 97% ਹਿੱਸਾ ਹਨ। ਇਸ ਦੀ ਆਬਾਦੀ 12 ਕਰੋੜ 80 ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. "法制執務コラム集「法律と国語・日本語」" (in Japanese). Legislative Bureau of the House of Councillors. Retrieved 19 January 2009. 
  2. "World Factbook: Japan". CIA. Archived from the original on 26 ਦਸੰਬਰ 2018. Retrieved 15 January 2011.  Check date values in: |archive-date= (help)
  3. ਇੱਕ ਦੰਤ ਕਥਾ ਦੇ ਅਨੁਸਾਰ, ਇਸ ਦਿਨ ਜਪਾਨ ਦੇ ਪਿਹਲੇ ਬਾਦਸ਼ਾਹ ਜਿਮੂ ਨੇ ਜਪਾਨ ਦਾ ਗਠਨ ਕਿੱਤਾ
  4. "Japan Statistical Yearbook 2010" (PDF). Statistics Bureau. p. 17. Retrieved 15 January 2011. 
  5. "Japanese population decreases for third year in a row". Retrieved 9 August 2012. 
  6. "Population Count based on the 2010 Census Released" (PDF). Statistics Bureau of Japan. Retrieved 26 October 2011. 
  7. 7.0 7.1 7.2 7.3 "Japan". International Monetary Fund. Retrieved 19 April 2012. 
  8. "World Factbook: Gini।ndex". CIA. Archived from the original on 13 ਜੂਨ 2007. Retrieved 11 May 2011.  Check date values in: |archive-date= (help)
  9. "Human Development Report 2013" (PDF). UN. 2013. Retrieved 14 March 2013.