Firefox Browser

ਉਹ ਬਰਾਊਜ਼ਰ ਲਵੋ, ਜੋ ਕਿ ਜ਼ਰੂਰੀ ਚੀਜ਼ਾਂ ਨੂੰ ਸੁਰੱਖਿਅਤ ਕਰਦਾ ਹੈ

ਕੋਈ ਵੀ ਸ਼ੱਕੀ ਪਰਦੇਦਾਰੀ ਨੀਤੀਆਂ ਨਹੀਂ ਨਾ ਹੀ ਇਸ਼ਤਿਹਾਰ ਦੇਣ ਵਾਲਿਆਂ ਲਈ ਚੋਰ ਮੋਰੀਆਂ ਹਨ। ਸਿਰਫ਼ ਬਹੁਤ ਤੇਜ਼ ਬਰਾਊਜ਼ਰ ਹੈ, ਜੋ ਤੁਹਾਨੂੰ ਵੇਚਦਾ ਨਹੀਂ ਹੈ।

ਜੋ ਤੁਸੀਂ ਆਨਲਾਈਨ ਕਰਦੇ ਹੋ, ਉਹੀ ਕਰੋ।
Firefox Browser ਵੇਖ ਨਹੀਂ ਰਿਹਾ ਹੈ।

ਹੋਰਾਂ ਬਰਾਊਜ਼ਰਾਂ ਦੇ ਟਾਕਰੇ ‘ਚ Firefox ਕਿਵੇਂ ਹੈ

Get all the speed and tools with none of the invasions of privacy. Firefox Browser collects so little data about you, we don’t even require your email address to download. That’s because unlike other browsers, we have no financial stake in following you around the web.

ਅਸੀਂ ਹੋਰਾਂ ਬਰਾਊਜ਼ਰਾਂ ਨਾਲ ਟਾਕਰਾ ਕਿਵੇਂ ਕਰਦੇ ਹਾਂ

Firefox ਨਾਲ ਟਾਕਰਾ:
Firefox Chrome Microsoft Edge Safari
ਮੂਲ ਰੂਪ ਵਿੱਚ ਤੀਜੀ-ਧਿਰ ਟਰੈਕਿੰਗ ਕੂਕੀਜ਼ ਉੱਤੇ ਪਾਬੰਦੀ ਲਾਉਂਦਾ ਹੈ ਹਾਂ ਨਹੀਂ ਹਾਂ ਹਾਂ
ਆਪਣੇ-ਆਪ ਚੱਲਣ ‘ਤੇ ਪਾਬੰਦੀ ਲਾਉਣੀ ਹਾਂ ਹਾਂ ਨਹੀਂ ਹਾਂ
ਸਮਾਜਿਕ ਟਰੈਕਰਾਂ ‘ਤੇ ਪਾਬੰਦੀ ਲਾਉਣੀ ਹਾਂ ਨਹੀਂ ਹਾਂ ਹਾਂ
ਓਪਰੇਟਿੰਗ ਸਿਸਟਮ ਹਾਂ ਹਾਂ ਨਹੀਂ ਨਹੀਂ
ਬਰਾਊਜ਼ਰ ਵਿਚੇ ਸਕਰੀਨਸ਼ਾਟ ਟੂਲ ਹਾਂ ਹਾਂ ਹਾਂ ਨਹੀਂ
ਮੁੱਖ ਪਾਸਵਰਡ ਹਾਂ ਨਹੀਂ ਹਾਂ ਨਹੀਂ

ਅਸੀਂ ਇਸ਼ਤਿਹਾਰੀ ਟਰੈਕਰਾਂ ‘ਤੇ ਪਾਬੰਦੀ ਲਾਉਂਦੇ ਹਾਂ। ਤੁਸੀਂ ਵੱਧ ਤੇਜ਼ੀ ਨਾਲ ਇੰਟਰਨੈੱਟ ਵਰਤਦੇ ਹੋ।

Ads are distracting and make web pages load slower while their trackers watch every move you make online. The Firefox Browser blocks most trackers automatically, so there’s no need to dig into your security settings.

Firefox ਹਰੇਕ ਲਈ ਹੈ

90 ਤੋਂ ਵੱਧ ਭਾਸ਼ਾਵਾਂ ਨਾਲ ਅਤੇ Windows, Mac ਤੇ Linux ਮਸ਼ੀਨਾਂ ਉੱਤੇ ਚੱਲਣ ਕਰਕੇ Firefox ਕੰਮ ਕਰਦਾ ਹੈ ਭਾਵੇਂ ਤੁਸੀਂ ਜੋ ਵੀ ਵਰਤੋਂ ਜਾਂ ਜਿੱਥੇ ਵੀ ਤੁਸੀਂ ਹੋ। ਸਭ ਤੋਂ ਚੰਗੇ ਤਜਰਬੇ ਲਈ ਪੱਕਾ ਕਰੋ ਕਿ ਤੁਹਾਡਾ ਓਪਰੇਟਿੰਗ ਸਿਸਟਮ ਪੂਰੀ ਤਰ੍ਹਾਂ ਅੱਪਡੇਟ ਹੈ।

ਸਿਸਟਮ ਦੀਆਂ ਲੋੜਾਂ ਦੀ ਪੜਤਾਲ ਕਰੋ

Firefox ਨੂੰ ਆਪਣੇ ਸਾਰੇ ਡਿਵਾਈਸ ਉੱਤੇ ਲਵੋ

Take your privacy with you everywhere. Firefox Browsers for iOS and Android have the same strong privacy settings to block trackers from following you around the web, no matter where you are.

Firefox ਨਾਲ ਇਹ ਸਭ ਕਰੋ

ਵੱਧ ਹੁਸ਼ਿਆਰੀ, ਤੇਜ਼ੀ ਨਾਲ ਲੱਭੋ

  • ਸਿਰਨਾਵਾਂ ਪੱਟੀ ਤੋਂ ਖੋਜੋ
  • ਖੋਜ ਇੰਜਣ ਲਈ ਚੋਣਾਂ
  • ਹੁਸ਼ਿਆਰ ਖੋਜ ਸੁਝਾਅ
  • ਨਤੀਜਿਆਂ ਵਿੱਚ ਬੁੱਕਮਾਰਕ, ਅਤੀਤ ਅਤੇ ਖੁੱਲੀ ਟੈਬ

ਆਪਣੀ ਕਾਰਗੁਜ਼ਾਰੀ ਨੂੰ ਵਧਾਓ

  • Google ਉਤਪਾਦਾਂ ਨਾਲ ਕੰਮ ਕਰਦਾ ਹੈ
  • ਵਿੱਚੇ ਮੌਜੂਦ ਸਕਰੀਨਸ਼ਾਟ ਟੂਲ
  • ਬੁੱਕਮਾਰਕ ਮੈਨੇਜਰ
  • ਆਪੇ ਸੁਝਾਏ URL
  • ਡਿਵਾਈਸਾਂ ਵਿਚਾਲੇ ਸਿੰਕ ਕਰੋ
  • ਰੀਡਰ ਢੰਗ
  • ਸ਼ਬਦ-ਜੋੜ ਜਾਂਚ
  • ਟੰਗੀਆਂ ਹੋਈਆਂ ਟੈਬਾਂ

ਸਟਰੀਮ, ਸਾਂਝਾ ਅਤੇ ਚਲਾਉਣਾ

  • ਵੀਡੀਓ ਤੇ ਆਡੀਓ ਦੇ ਆਪੇ ਚੱਲਣ ਉੱਤੇ ਪਾਬੰਦੀ
  • ਤਸਵੀਰ-ਚ-ਤਸਵੀਰ
  • ਨਵੀਂ ਟੈਬ ਵਿੱਚ ਸ਼ੁੱਧ ਕੀਤੀ ਸਮੱਗਰੀ
  • ਲਿੰਕ ਸਾਂਝਾ ਕਰਨਾ

ਤੁਹਾਡੀ ਪਰਦੇਦਾਰੀ ਦੀ ਸੁਰੱਖਿਆ

  • ਤੀਜੀ ਧਿਰ ਕੂਕੀਜ਼ ‘ਤੇ ਪਾਬੰਦੀ
  • ਫਿੰਗਰਪਰਿੰਟ ਲਈ ਪਾਬੰਦੀ
  • ਕ੍ਰਿਕ੍ਰਿਪਟੋ-ਮਾਈਨਰ ਲਈ ਪਾਬੰਦੀ
  • ਪ੍ਰਾਈਵੇਟ ਬਰਾਊਜ਼ਿੰਗ ਮੋਡ
  • ਨਿੱਜੀ ਸੁਰੱਖਿਆ ਬਾਰੇ ਰਿਪੋਰਟ

ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰੋ

  • ਸੰਨ੍ਹ ਲੱਗੀਆਂ ਵੈੱਬਸਾਈਟਾਂ ਲਈ ਚੇਤਾਵਨੀਆਂ
  • ਵਿਚੇ ਮੌਜੂਦ ਪਾਸਵਰਡ ਮੈਨੇਜਰ
  • ਅਤੀਤ ਸਾਫ਼ ਕਰਨਾ
  • ਫਾਰਮ ਆਪੇ ਭਰਨੇ
  • ਆਟੋਮੈਟਿਕ ਹੀ ਅੱਪਡੇਟ

ਆਪਣੇ ਬਰਾਊਜ਼ਰ ਨੂੰ ਮਨਮਰਜ਼ੀ ਮੁਤਾਬਕ ਢਾਲਣਾ

  • ਥੀਮ
  • ਗੂੜ੍ਹਾ ਮੋਡ
  • ਇਕਟੈਨਸ਼ਨਾਂ ਲਈ ਲਾਇਬਰੇਰੀ
  • ਖੋਜ ਪੱਟੀ ਨੂੰ ਅਨਕੂਲ ਬਣਾਉਣ ਲਈ ਸੈਟਿੰਗਾਂ
  • ਨਵੀਂ ਟੈਬ ਢਾਂਚੇ ਨੂੰ ਬਦਲਣਾ

Firefox ਨੂੰ ਆਪਣਾ ਬਣਾਓ

  • ਹਰ ਦਿਲਚਸਪੀ ਲਈ ਇਕਸਟੈਨਸ਼ਨਾਂ

    ਸੁਰੱਖਿਆ ਤੋਂ ਖ਼ਬਰਾਂ ਤੇ ਖੇਡਾਂ ਤੱਕ, ਹਰ ਚੀਜ਼ ਲਈ ਇਕਟੈਨਸ਼ਨ ਹੈ। ਜਦੋਂ ਤੱਕ ਤੁਹਾਡਾ ਬਰਾਊਜ਼ਰ ਠੀਕ ਚੱਲਦਾ ਹੈ, ਉਦੋਂ ਤੱਕ ਜਿੰਨੀਆਂ ਮਰਜ਼ੀ ਇਕਟੈਨਸ਼ਨਾਂ ਜੋੜੋ।

  • ਆਪਣੀ ਦਿੱਖ ਨੂੰ ਬਦਲਣਾ

    Go from light mode to dark mode depending on your mood or preference, or liven things up with a custom theme (rainbow unicorn, perhaps).

  • ਆਪਣੀਆਂ ਸੈਟਿੰਗਾਂ ਨੂੰ ਢਾਲਣਾ

    There’s no need to settle. Change up the new tab page, search bar, bookmarks and more to explore the internet the way you want.

ਗ਼ੈਰ-ਫਾਇਦਾ ਸੰਗਠਨ ਵਲੋਂ ਤਿਆਰ ਹੈ, ਜਿਸ ਲਈ ਲੋਕ ਪਹਿਲਾਂ ਹਨ

1998 ਤੋਂ ਚੁਣੌਤੀ ਬਣ ਕੇ ਤਿਆਰ ਹੈ

Firefox was created by Mozilla as a faster, more private alternative to browsers like Internet Explorer, and now Chrome. Today, our mission-driven company and volunteer community continue to put your privacy above all else.

ਤੁਹਾਡੀ ਪਰਦੇਦਾਰੀ ਦੀ ਪਹਿਲ ਹੈ

As the internet grows and changes, Firefox continues to focus on your right to privacy — we call it the Personal Data Promise: Take less. Keep it safe. No secrets. Your data, your web activity, your life online is protected with Firefox.

ਆਪਣੇ ਸਾਰੇ ਮਨਪਸੰਦ ਬਰਾਊਜ਼ਰ ਫ਼ੀਚਰਾਂ ਨੂੰ ਪਾਓ— ਅਤੇ ਨਵੇਂ ਵੀ ਲੱਭੋ

Google ਉਤਪਾਦਾਂ ਨਾਲ ਕੰਮ ਕਰਦਾ ਹੈ

ਤੁਹਾਡੇ ਸਾਰੇ ਮਨਪਸੰਦ Google ਟੂਲ (ਜਿਵੇਂ ਕਿ ਜੀਮੇਲ ਤੇ ਡੌਕਸ) Firefox Browser ਨਾਲ ਬੜੇ ਆਰਾਮ ਨਾਲ ਚੱਲਦੇ ਹਨ।

Facebook Container

Facebook (ਅਤੇ Instagram) ਨੂੰ ਵੈੱਬ ਉੱਤੇ ਤੁਹਾਡਾ ਪਿੱਛਾ ਕਰਨ ਤੋਂ ਰੋਕਣ ਲਈ ਇਹ ਬਰਾਊਜ਼ਰ ਇਕਟੈਨਸ਼ਨ ਡਾਊਨਲੋਡ ਕਰੋ।

ਆਪਣੇ ਡਿਵਾਈਸਾਂ ਨੂੰ ਸਿੰਕ ਕਰੋ

Firefox ਤੁਹਾਡੇ ਸਾਰੇ ਡਿਵਾਈਸਾਂ ਲਈ ਉਪਲਬਧ ਹੈ; ਆਪਣੀਆਂ ਟੈਬਾਂ, ਅਤੀਤ ਅਤੇ ਬੁੱਕਮਾਰਕਾਂ ਨੂੰ ਆਪਣੇ ਨਾਲ ਰੱਖੋ। ਤੁਹਾਨੂੰ ਬੱਸ Firefox ਖਾਤਾ ਚਾਹੀਦਾ ਹੈ।

ਸਕਰੀਨ-ਸ਼ਾਟ

ਬਰਾਊਜ਼ਰ ਵਿੱਚ ਬਣੇ ਸਾਡੇ ਸਕਰੀਨਸ਼ਾਟ ਟੂਲ ਨਾਲ ਕਿਸੇ ਵੀ ਆਨਲਾਈਨ ਚੀਜ਼ ਦੇ ਵੱਧ ਰੈਜ਼ੋਲੂਸ਼ਨ ਦੀ ਤਸਵੀਰ ਲਵੋ

ਵਾਧਾ ਕੀਤੀ ਟਰੈਕਿੰਗ ਸੁਰੱਖਿਆ (ETP)

Firefox ਆਪਣੇ-ਆਪ ਹੀ ਤੀਜੀ ਧਿਰ ਦੇ ਟਰੈਕਰਾਂ ਉੱਤੇ ਪਾਬੰਦੀ ਲਾਉਂਦਾ ਹੈ, ਜੋ ਕਿ ਤੁਹਾਡੀ ਵੈੱਬ ਸਰਗਰਮੀ ਨੂੰ ਇਕੱਤਰ ਕਰਕੇ ਵੇਚਦੇ ਹਨ।

ਤਸਵੀਰ-ਚ-ਤਸਵੀਰ

ਵੈੱਬ ਸਿਖਲਾਈ ਵੇਖਣ ਤੋਂ ਲੈ ਕੇ ਤੁਹਾਡੀ ਮਨਪਸੰਦ ਟੀਮ ਉੱਤੇ ਨਿਗ੍ਹਾ ਰੱਖਣ ਨਾਲ ਕਈ ਕੰਮ ਕਰਨ ਦੌਰਾਨ ਤੁਹਾਡੀ ਵੀਡੀਓ ਤੁਹਾਡੇ ਨਾਲ ਨਾਲ ਚੱਲਦੀ ਹੈ।

ਕੋਈ ਸਵਾਲ? Mozilla ਸਹਿਯੋਗ ਤੁਹਾਡੀ ਮਦਦ ਕਰ ਸਕਦਾ ਹੈ।