ਜੰਮੂ (ਸ਼ਹਿਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੰਮੂ
ਜੰਮੂ ਤਵੀ
ਰਾਜਧਾਨੀ
ਜੰਮੂ ਅਤੇ ਤਵੀ ਦਰਿਆ ਦਾ ਨਜ਼ਾਰਾ
ਉਪਨਾਮ: ਮੰਦਰਾਂ ਦਾ ਸ਼ਹਿਰ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਜੰਮੂ ਅਤੇ ਕਸ਼ਮੀਰ" does not exist.

32°44′N 74°52′E / 32.73°N 74.87°E / 32.73; 74.87
ਦੇਸ਼ ਭਾਰਤ
ਰਾਜਜੰਮੂ ਅਤੇ ਕਸ਼ਮੀਰ
ਜ਼ਿਲ੍ਹਾਜੰਮੂ
ਵਸਾਇਆ ਗਿਆ2900 ਈਸਾ ਪੂਰਵ
ਬਾਨੀਰਾਜਾ ਜੰਬੂਲੋਚਨ
ਸਰਕਾਰ
 • ਕਿਸਮਨਗਰ ਨਿਗਮ
 • ਬਾਡੀਜੰਮੂ ਨਗਰ ਨਿਗਮ ਅਤੇ ਜੰਮੂ ਵਿਕਾਸ ਅਥਾਰਟੀ
Area
 • Total167 km2 (64 sq mi)
ਉਚਾਈ327 m (1,073 ft)
ਅਬਾਦੀ (2011)
 • ਕੁੱਲ5,03,690 (ਨਗਰਪਾਲਿਕਾ)
9,51,373 (ਸ਼ਹਿਰੀ ਇਕੱਠ)
 • ਰੈਂਕ2
 • ਘਣਤਾ5,697/km2 (14,760/sq mi)
ਭਾਸ਼ਾਵਾਂ
 • ਅਧਿਕਾਰਕਪੰਜਾਬੀ, ਉਰਦੂ, ਡੋਗਰੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਵਾਹਨ ਰਜਿਸਟ੍ਰੇਸ਼ਨ ਪਲੇਟJK 02
ਵੈੱਬਸਾਈਟwww.jammu.nic.in

ਜੰਮੂ ਇਸ ਅਵਾਜ਼ ਬਾਰੇ ਉੱਚਾਰਨ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੀ ਸਰਦੀਆਂ ਦੀਆਂ ਰਾਜਧਾਨੀ ਅਤੇ ਜੰਮੂ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਤਵੀ ਦਰਿਆ ਕੰਢੇ ਵਸਿਆ ਹੋਇਆ ਹੈ। ਇਹਦਾ ਪ੍ਰਸ਼ਾਸਨ ਨਗਰ ਨਿਗਮ ਹੱਥ ਹੈ।[1] ਇਹਨੂੰ ਮੰਦਰਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਇਤਿਹਾਸਕ ਮੰਦਰ ਅਤੇ ਕਈ ਪੁਰਾਣੀਆਂ ਮਸਜਿਦਾਂ ਦੇ ਗੁੰਬਦ ਵਿਖਾਈ ਦਿੰਦੇ ਹਨ।

ਹਵਾਲੇ[ਸਰੋਤ ਸੋਧੋ]

  1. "Jammu Municipal Corporation (Homepage)". Official website of Jammu Municipal Corporation. Archived from the original on 10 ਅਕਤੂਬਰ 2008. Retrieved 4 December 2008.  Check date values in: |archive-date= (help)