ਮੈਂ ਆਪਣੀ Facebook ਪ੍ਰੋਫ਼ਾਈਲ 'ਤੇ ਮੁੱਢਲੀ ਜਾਣਕਾਰੀ ਨੂੰ ਕਿਵੇਂ ਐਡਿਟ ਕਰਾਂ ਅਤੇ ਇਹ ਕਿਵੇਂ ਚੁਣਾਂ ਕਿ ਕੌਣ ਇਸਨੂੰ ਦੇਖ ਸਕਦਾ ਹੈ?

ਤੁਸੀਂ ਆਪਣੀ ਮੁਢਲੀ ਨਿੱਜੀ ਜਾਣਕਾਰੀ ਨੂੰ ਐਡਿਟ ਕਰ ਸਕਦੇ ਹੋ (ਉਦਾਹਰਨ ਲਈ: ਲਿੰਗ, ਸੰਪਰਕ ਜਾਣਕਾਰੀ, ਸੰਬੰਧ, ਕੰਮ, ਸਿੱਖਿਆ)। ਆਪਣੀ ਜਾਣਕਾਰੀ ਐਡਿਟ ਕਰਨ ਲਈ:
  1. Click your profile picture in the top right of Facebook.
  2. ਇਸਦੇ ਬਾਰੇ 'ਤੇ ਕਲਿੱਕ ਕਰੋ, ਫਿਰ ਸੰਪਰਕ ਅਤੇ ਮੁਢਲੀ ਜਾਣਕਾਰੀ 'ਤੇ ਕਲਿੱਕ ਕਰੋ।
  3. ਜਾਣਕਾਰੀ ਸ਼ਾਮਲ ਕਰਨ ਲਈ 'ਤੇ ਕਲਿੱਕ ਕਰੋ ਜਾਂ ਨੂੰ ਚੁਣੋ।
  4. ਤੁਸੀਂ ਜਿਸ ਜਾਣਕਾਰੀ ਨੂੰ ਐਡਿਟ ਕਰਨਾ ਚਾਹੁੰਦੇ ਹੋ ਉਸ ਨੂੰ ਸ਼ਾਮਲ ਕਰੋ ਜਾਂ ਬਦਲੋ।
  5. ਮੌਜੂਦਾ ਗੋਪਨੀਯਤਾ ਸੈਟਿੰਗ ਨੂੰ ਚੁਣ ਕੇ ਆਪਣੀ ਜਾਣਕਾਰੀ ਦੀ ਗੋਪਨੀਯਤਾ ਵਿੱਚ ਤਬਦੀਲੀਆਂ ਕਰੋ (ਉਦਾਹਰਨ: ਜਨਤਕ, ਦੋਸਤ ਜਾਂ ਸਿਰਫ਼ ਮੈਂ)।
  6. ਸੇਵ ਕਰੋ 'ਤੇ ਕਲਿੱਕ ਕਰੋ।
ਧਿਆਨ ਵਿੱਚ ਰੱਖੋ:
  • Facebook 'ਤੇ ਕੁਝ ਜਾਣਕਾਰੀ ਹਮੇਸ਼ਾਂ ਹੀ ਜਨਤਕ ਹੁੰਦੀ ਹੈ। Facebook 'ਤੇ ਜਨਤਕ ਜਾਣਕਾਰੀ ਬਾਰੇ ਹੋਰ ਜਾਣੋ।
  • ਜੇ ਤੁਸੀਂ ਆਪਣੇ ਲਿੰਗ ਨੂੰ ਕਸਟਮ 'ਤੇ ਸੈੱਟ ਕਰਦੇ ਹੋ ਅਤੇ ਇੱਕ ਜਾਂ ਇੱਕ ਤੋਂ ਵੱਧ ਲਿੰਗ ਚੁਣਦੇ ਹੋ, ਤਾਂ ਤੁਸੀਂ ਆਪਣੇ ਕਸਟਮ ਲਿੰਗ ਮੁਤਾਬਕ ਆਡੀਐਂਸ ਵੀ ਚੁਣ ਸਕਦੇ ਹੋ। ਤੁਹਾਡੇ ਕਸਟਮ ਲਿੰਗ ਤੋਂ ਇਲਾਵਾ, ਤੁਸੀਂ ਕੋਈ ਪੜਨਾਂਵ ਚੁਣੋਗੇ। ਤੁਹਾਡੇ ਵੱਲੋਂ ਚੁਣਿਆ ਜਾਣ ਵਾਲਾ ਪੜਨਾਂਵ ਹਮੇਸ਼ਾਂ ਜਨਤਕ ਹੁੰਦਾ ਹੈ। ਇਹ ਫ਼ੀਚਰ ਸਾਰੀਆਂ ਲੋਕੇਸ਼ਨਾਂ 'ਤੇ ਉਪਲਬਧ ਨਹੀਂ ਹੈ।
  • ਤੁਹਾਡੀ ਈਮੇਲ ਵਿੱਚ ਵਧੀਕ ਸੈਟਿੰਗਾਂ ਹਨ। ਤੁਹਾਡੀ ਈਮੇਲ ਨੂੰ ਕੌਣ ਦੇਖ ਸਕਦਾ ਹੈ ਇਸਨੂੰ ਕੰਟਰੋਲ ਕਰਨ ਬਾਰੇ ਹੋਰ ਜਾਣੋ।
ਕੀ ਇਹ ਉਪਯੋਗੀ ਸੀ?
Yes
No