ਇਸ਼ਤਿਹਾਰ ਦੀਆਂ ਤਰਜੀਹਾਂ

ਇਸ਼ਤਿਹਾਰ ਦੀਆਂ ਤਰਜੀਹਾਂ

ਇਸ਼ਤਿਹਾਰ ਦੀਆਂ ਤਰਜੀਹਾਂ

ਤੁਹਾਡੀਆਂ ਇਸ਼ਤਿਹਾਰ ਤਰਜੀਹਾਂ ਤੁਹਾਨੂੰ ਉਨ੍ਹਾਂ ਪਸੰਦਾਂ ਨੂੰ ਦੇਖਣ, ਸ਼ਾਮਲ ਕਰਨ ਅਤੇ ਹਟਾਉਣ ਦਿੰਦੀਆਂ ਹਨ, ਜੋ ਅਸੀਂ ਤੁਹਾਡੇ ਲਈ ਤੁਹਾਡੀ ਪ੍ਰੋਫ਼ਾਈਲ ਜਾਣਕਾਰੀ, Facebook 'ਤੇ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਅਤੇ Facebook ਤੋਂ ਬਾਹਰ ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਵੈੱਬਸਾਈਟਾਂ ਅਤੇ ਐਪਾਂ ਵਰਗੀਆਂ ਚੀਜ਼ਾਂ ਦੇ ਆਧਾਰ 'ਤੇ ਬਣਾਉਂਦੇ ਹਾਂ। ਉਦਾਹਰਣ ਲਈ, ਜੇ ਤੁਹਾਡੀਆਂ ਤਰਜੀਹਾਂ ਵਿੱਚ "ਸਾਈਕਲਿੰਗ" ਸ਼ਾਮਲ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਸਥਾਨਕ ਸਾਈਕਲ ਦੁਕਾਨ ਤੋਂ ਇਸ਼ਤਿਹਾਰ ਦੇਖੋਂ। ਤੁਹਾਡੀਆਂ ਇਸ਼ਤਿਹਾਰ ਤਰਜੀਹਾਂ ਨੂੰ ਬਦਲਣ ਨਾਲ ਤੁਹਾਡੇ ਵੱਲੋਂ ਵੇਖੇ ਜਾਂਦੇ ਇਸ਼ਤਿਹਾਰਾਂ 'ਤੇ ਪ੍ਰਭਾਵ ਪੈਂਦਾ ਹੈ, ਪਰ ਇਹ ਤੁਹਾਡੇ ਦੁਆਰਾ ਦੇਖੇ ਜਾਣ ਵਾਲੇ ਕੁੱਲ ਇਸ਼ਤਿਹਾਰਾਂ ਦੀ ਸੰਖਿਆ ਨੂੰ ਨਹੀਂ ਬਦਲਣਗੀਆਂ। ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਹੋ ਕਿ Facebook ਤੁਹਾਨੂੰ ਇਸ਼ਤਿਹਾਰ ਦਿਖਾਉਣ ਦੇ ਮੰਤਵ ਨਾਲ Facebook ਤੋਂ ਬਾਹਰ ਦੀਆਂ ਵੈੱਬਸਾਈਟਾਂ ਜਾਂ ਐਪਾਂ 'ਤੇ ਤੁਹਾਡੀ ਗਤੀਵਿਧੀ 'ਤੇ ਅਧਾਰਿਤ ਜਾਣਕਾਰੀ ਨੂੰ ਨਾ ਵਰਤੇ, ਤਾਂ ਤੁਸੀਂ ਆਪਣੀਆਂ ਸੈਟਿੰਗਾਂ ਵਿੱਚੋਂ ਚੋਣ ਨੂੰ ਛੱਡ ਸਕਦੇ ਹੋ।