ਸੂਚਨਾਵਾਂ

ਸੂਚਨਾਵਾਂ

ਸੂਚਨਾਵਾਂ

ਸੂਚਨਾਵਾਂ Facebook 'ਤੇ ਗਤੀਵਿਧੀ ਬਾਰੇ ਅਪਡੇਟ ਹੁੰਦੀਆਂ ਹਨ। ਤੁਹਾਨੂੰ ਕਿਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਕਿਵੇਂ ਸੂਚਿਤ ਕੀਤਾ ਜਾਂਦਾ ਹੈ, ਤੁਸੀਂ ਇਹ ਬਦਲਣ ਲਈ ਆਪਣੀਆਂ ਸੂਚਨਾਵਾਂ ਸੰਬੰਧੀ ਸੈੱਟਿੰਗਾਂ ਵਿੱਚ ਜਾ ਸਕਦੇ ਹੋ।
  • ਤੁਹਾਨੂੰ ਕਿਸ ਕਿਸਮ ਦੀਆਂ ਸੂਚਨਾਵਾਂ ਮਿਲ ਸਕਦੀਆਂ ਹਨ, ਇਹ ਇਸ ਗੱਲ 'ਤੇ ਆਧਾਰਿਤ ਹੈ ਕਿ ਤੁਸੀਂ ਕਿਹੜੇ ਪਲੇਟਫ਼ਾਰਮ ਦੀ ਵਰਤੋਂ ਕਰ ਰਹੇ ਹੋ। ਸੂਚਨਾ ਦੀਆਂ ਕਿਸਮਾਂ ਬਾਰੇ ਹੋਰ ਜਾਣੋ।
  • ਤੁਸੀਂ ਤੁਹਾਡੇ ਵੱਲੋਂ ਫਾਲੋ ਕੀਤੇ ਜਾਣ ਵਾਲੇ ਖ਼ਾਸ ਲੋਕਾਂ ਜਾਂ ਪੇਜਾਂ ਵਾਸਤੇ ਸੂਚਨਾਵਾਂ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ। ਇਹਨਾਂ ਸੈਟਿੰਗਾਂ ਬਾਰੇ ਹੋਰ ਜਾਣੋ।