ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ



ਸ਼੍ਰੇਣੀ
ਸ਼ ਖ਼ ਗ਼ ਜ਼ ਫ਼ ਲ਼ 0-9

Cscr-featured.svg ਚੁਣਿਆ ਹੋਇਆ ਲੇਖ

ਮੁਲਤਾਨ ਦੀ ਲੜਾਈ ਦੁਰਾਨੀ ਬਾਦਸ਼ਾਹੀ ਦੇ ਵਜ਼ੀਰ ਅਤੇ ਸਿੱਖਾਂ ਦੇ ਵਿਚਕਾਰ ਹੋਈ।ਸਤੰਬਰ, 1844 ਵਿਚ ਅਪਣੇ ਪਿਤਾ ਦੀ ਮੌਤ ਮਗਰੋਂ, ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉਤੇ ਕਬਜ਼ੇ ਮਗਰੋਂ, ਲਾਲ ਸਿੰਘ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ 29 ਅਕਤੂਬਰ, 1846 ਦੀ ਹੈ। ਲਾਲ ਸਿੰਘ ਨੇ ਏਥੇ ਹੀ ਬਸ ਨਹੀਂ ਕੀਤੀ | ਹੁਣ ਉਸ ਨੇ ਮੂਲ ਰਾਜ ਦੇ ਕਈ ਹੱਕ ਖੋਹ ਲਏ ਪਰ ਉਸ ਦਾ ਇਜਾਰਾ ਨਾ ਘਟਾਇਆ। ਮੂਲ ਰਾਜ ਦੀਆਂ ਅਦਾਲਤੀ ਤਾਕਤਾਂ ਵੀ ਘਟਾ ਦਿਤੀਆਂ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਮਾਮਲਾ ਨਾ ਦੇਣ ਵਾਲਿਆਂ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਸੀ ਲੈ ਸਕਦਾ। ਅਖ਼ੀਰ, ਤੰਗ ਆ ਕੇ ਉਸ ਨੇ ਦਸੰਬਰ, 1847 ਵਿਚ ਅਸਤੀਫ਼ਾ ਦੇ ਦਿਤਾ। ਰੈਜ਼ੀਡੈਂਟ ਨੇ ਉਸ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਅਤੇ ਨਵੇਂ ਸੂਬੇਦਾਰ ਦੇ ਆਉਣ ਤਕ ਸੇਵਾ ਨਿਭਾਉਣ ਅਤੇ ਮਾਰਚ, 1848 ਤਕ ਮੁਲਤਾਨ ਰੁਕਣ ਵਾਸਤੇ ਆਖ ਦਿਤਾ। ਹੁਣ ਫ਼ਰੈਡਰਿਕ ਕੱਰੀ ਲਾਹੌਰ ਵਿਚ ਨਵਾਂ ਰੈਜ਼ੀਡੈਂਟ ਬਣ ਕੇ ਆ ਗਿਆ ਸੀ। ਉਸ ਨੇ ਕਾਹਨ ਸਿੰਘ ਮਾਨ ਨੂੰ ਮੁਲਤਾਨ ਦਾ ਨਵਾਂ ਸੂਬੇਦਾਰ ਲਾ ਦਿਤਾ ਅਤੇ ਵੈਨਸ ਐਗਨਿਊ ਨੂੰ ਉਸ ਦਾ ਸਿਆਸੀ ਸਲਾਹਕਾਰ ਤੇ ਲੈਫ਼ਟੀਨੈਂਟ ਐਾਡਰਸਨ ਨੂੰ ਉਸ ਦਾ ਅਸਿਸਟੈਂਟ ਬਣਾ ਦਿਤਾ | 19 ਅਪਰੈਲ, 1848 ਦੇ ਦਿਨ ਕਾਹਨ ਸਿੰਘ ਮਾਨ ਮੁਲਤਾਨ ਪੁੱਜਾ। ਦੀਵਾਨ ਮੂਲਰਾਜ ਨੇ ਸੂਬੇਦਾਰੀ ਦਾ ਚਾਰਜ ਉਸ ਨੂੰ ਸੰਭਾਲ ਦਿਤਾ। ਜਦੋਂ ਚਾਰਜ ਲੈ ਕੇ ਕਾਹਨ ਸਿੰਘ ਤੇ ਦੋਵੇਂ ਅੰਗਰੇਜ਼ ਬਾਹਰ ਨਿਕਲ ਰਹੇ ਸਨ ਤਾਂ ਇਕ ਫ਼ੌਜੀ ਅਫ਼ਸਰ ਗੋਦੜ ਸਿੰਘ ਮਜ਼ਹਬੀ ਨੇ ਐਾਡਰਸਨ ਅਤੇ ਐਗਨਿਊ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿਤਾ। ਇਹ ਕੋਈ ਅਚਾਨਕ ਘਟੀ ਘਟਨਾ ਨਹੀਂ ਸੀ | ਸਿੱਖ ਫ਼ੌਜਾਂ ਵਿਚ ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕਬਜ਼ਾ, ਰਾਣੀ ਜਿੰਦਾਂ ਦੀ ਬੇਇਜ਼ਤੀ ਅਤੇ ਕੈਦ, ਸਿੱਖ ਜਰਨੈਲਾਂ ਤੇ ਅਫ਼ਸਰਾਂ ਦੀਆਂ ਤਾਕਤਾਂ ਖੋਹਣਾ, ਗ਼ੱਦਾਰਾਂ ਨੂੰ ਅਹੁਦੇ ਅਤੇ ਸਨਮਾਨ ਬਖ਼ਸ਼ਣਾ ਬਾਰੇ ਖ਼ਬਰਾਂ ਪੁਜਦੀਆਂ ਰਹਿੰਦੀਆਂ ਸਨ ਤੇ ਉਹ ਅੰਦਰੋਂ-ਅੰਦਰੀ ਗੁੱਸੇ ਨਾਲ ਭਰੇ ਪੀਤੇ ਬੈਠੇ ਸਨ। ਦੀਵਾਨ ਮੂਲ ਰਾਜ ਦੀ ਥਾਂ ਕਾਹਨ ਸਿੰਘ ਮਾਨ, ਤੇ ਉਹ ਵੀ ਦੋ ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਹੇਠ, ਲਾਇਆ ਜਾਣਾ ਵਕਤੀ ਐਕਸ਼ਨ ਦਾ ਕਾਰਨ ਬਣਿਆ।

HSDagensdatum.svg ਅੱਜ ਇਤਿਹਾਸ ਵਿੱਚ - 17 ਦਸੰਬਰ

17 ਦਸੰਬਰ:

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਦਸੰਬਰ17 ਦਸੰਬਰ18 ਦਸੰਬਰ


 

HSVissteduatt.svg ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

PL Wiki Aktualnosci ikona.svg ਖ਼ਬਰਾਂ

  • ਪੰਜਾਬ ਵਾਜ਼ਾਰਤ ਵਿੱਚ ਵਾਧੇ ਲਈ ਜੋੜ ਤੋੜ ਜਾਰੀ
  • ਏਅਰ ਮਾਰਸ਼ਲ ਵੀ.ਆਰ.ਚੌਧਰੀ ਹੋਣਗੇ ਨਵੇਂ ਹਵਾਈ ਸੈਨਾ ਮੁਖੀ
  • ਕੈਨੇਡਾ: ਟਰੂਡੋ ਦੀ ਅਗਵਾਈ ਵਿੱਚ ਮੁੜ ਬਣੇਗੀ ਘੱਟ ਗਿਣਤੀ ਦੀ ਸਰਕਾਰ
  • ਊਧਮਪੁਰ ਵਿੱਚ ਪਤਨੀਟੋਪ ਨੇੜੇ ਫ਼ੌਜ ਦਾ ਹੈਲਕਾਪਟਰ ਹਾਸਦਾਗ੍ਰਸਤ,ਦੋਵੇਂ ਪਾਇਲਟਾਂ ਦੀ ਮੌਤ
  • ਮੁੰਬਈ ਜੇਲ ਵਿੱਚੋਂ ਬਾਹਰ ਆਇਆ ਰਾਜ ਕੁੰਦਰਾ
  • ਸਰਹੱਦਾਂ ਤੇ ਜੰਗ ਵਰਗੇ ਹਾਲਾਤ ਦਾ ਸਾਹਮਣਾ ਕਰ ਰਿਹਾ ਭਾਰਤ: ਰਾਹੁਲ
  • ਕਿਸਾਨਾਂ ਵੱਲੋਂ ਸਮੂਹ ਵਰਗਾਂ ਨੂੰ ਭਾਰਤ ਬੰਦ ਵਿੱਚ ਸ਼ਮੂਲੀਅਤ ਦਾ ਸੱਦਾ
  • ਗੁਜਰਾਤ: ਪੰਦਰਾਂ ਹਜ਼ਾਰ ਕਰੋੜ ਦੀ ਤਿੰਨ ਹਜ਼ਾਰ ਕਿਲੋ ਹੈਰੋਇਨ ਜ਼ਬਤ
  • ਤਾਲਿਬਾਨ ਨਾਲ ਲਗਾਤਾਰ ਸੰਪਰਕ ਵਿੱਚ ਹੈ ਪਾਕਿਸਤਾਨ

Featured picture.png ਚੁਣੀ ਹੋਈ ਤਸਵੀਰ

Union Pacific 844, Painted Rocks, NV, 2009 (crop).jpg
1944 ਵਿੱਚ ਬਣਾਇਆ ਗਿਆ ਭਾਫ ਤੇ ਚੱਲਣ ਵਾਲਾ ਅਮਰੀਕਾ ਦਾ ਇਕੋ ਇਕ ਇੰਜਨ ਜਿਸ ਨੇ ਕਦੇ ਵੀ ਸੇਵਾਮੁਕਤ ਨਹੀਂ ਕੀਤਾ ਿਗਆ।

ਤਸਵੀਰ: Drew Jacksich


Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ

ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ

Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ