ਲਾਸ ਐਂਜਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਸ ਐਂਜਲਸ
—  ਸ਼ਹਿਰ  —
ਵਪਾਰਕ ਲਾਸ ਐਂਜਲਸ, ਵੈਨਿਸ, ਗ੍ਰਿਫ਼ਿਥ ਜੰਤਰ-ਮੰਤਰ, ਹਾਲੀਵੁੱਡ ਸੰਕੇਤ

ਝੰਡਾ

ਮੋਹਰ
ਉਪਨਾਮ: ਐੱਲ.ਏ., ਫ਼ਰਿਸ਼ਤਿਆਂ ਦਾ ਸ਼ਹਿਰ,[1] ਫ਼ਰਿਸ਼ਤਾਨਗਰ,[2] ਲਾ-ਲਾ ਧਰਤੀ[3]
ਕੈਲੀਫ਼ੋਰਨੀਆ ਰਾਜ ਦੀ ਲਾਸ ਐਂਜਲਸ ਕਾਊਂਟੀ ਵਿੱਚ ਸਥਿਤੀ
ਲਾਸ ਐਂਜਲਸ is located in Earth
ਲਾਸ ਐਂਜਲਸ
ਲਾਸ ਐਂਜਲਸ (Earth)
ਸੰਯੁਕਤ ਰਾਜ ਵਿੱਚ ਸਥਿਤੀ
ਗੁਣਕ: 34°03′N 118°15′W / 34.050°N 118.250°W / 34.050; -118.250
ਦੇਸ਼  ਸੰਯੁਕਤ ਰਾਜ ਅਮਰੀਕਾ
ਰਾਜ ਕੈਲੀਫ਼ੋਰਨੀਆ
ਕਾਊਂਟੀ ਲਾਸ ਐਂਜਲਸ
ਸਥਾਪਤ 4 ਸਤੰਬਰ 1781
ਸੰਮਿਲਤ 4 ਅਪਰੈਲ 1850
ਸਰਕਾਰ
 - ਕਿਸਮ ਮੇਅਰ-ਕੌਂਸਲ
 - ਮੇਅਰ ਆਂਤੋਨੀਓ ਵੀਯਾਰਾਈਗੋਸਾ
 - ਸ਼ਹਿਰ ਮੁਖ਼ਤਿਆਰ ਕਾਰਮਨ ਤਰੂਤਾਨਿਚ
 - ਸ਼ਹਿਰ ਸੰਚਾਲਕ ਵੈਂਡੀ ਗਰੂਐਲ
ਰਕਬਾ
 - ਸ਼ਹਿਰ Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 - ਥਲ Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 - ਜਲ Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਅਬਾਦੀ (2010)[4]
 - ਸ਼ਹਿਰ 37,92,621
 - ਦਰਜਾ (ਅਮਰੀਕਾ ਵਿੱਚ ਦੂਜਾ, ਦੁਨੀਆਂ ਵਿੱਚ 48ਵਾਂ)
 - ਮੁੱਖ-ਨਗਰ 1,28,28,837
 - ਸੰਯੁਕਤ ਸਾਂਖਿਅਕੀ ਇਲਾਕਾ 1,77,86,419
ਵਾਸੀ ਸੂਚਕ ਐਂਜਲਸੀ
ਸਮਾਂ ਜੋਨ ਪ੍ਰਸ਼ਾਂਤ ਸਮਾਂ ਜੋਨ (UTC-8)
ZIP ਕੋਡ 90001–90068, 90070–90084, 90086–90089, 90091, 90093–90097, 90099, 90101–90103, 90174, 90185, 90189, 90291-90293, 91040–91043, 91303–91308, 91342–91349, 91352–91353, 91356–91357, 91364–91367, 91401–91499, 91601–91609
ਇਲਾਕਾ ਕੋਡ 213, 424, 323, 661, 747/818
FIPS ਕੋਡ 06-44000
GNIS ਲੱਛਣ ਪਹਿਚਾਣ 1662328
ਵੈੱਬਸਾਈਟ lacity.org

ਲਾਸ ਐਂਜਲਸ (ਸਪੇਨੀ: [los ˈaŋxeles], ਜਿਸ ਨੂੰ Los Ángeles ਲਿਖਿਆ ਜਾਂਦਾ ਹੈ, ਫ਼ਰਿਸ਼ਤੇ ਦੀ ਸਪੇਨੀ), ਜਿਸ ਨੂੰ ਇਸ ਦੇ ਦਸਤਖ਼ਤੀ ਨਾਂ ਐੱਲ.ਏ. ਨਾਲ਼ ਵੀ ਜਾਣਿਆ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਦਾ ਨਿਊਯਾਰਕ ਮਗਰੋਂ ਦੂਜਾ ਅਤੇ ਉਸ ਦੇ ਕੈਲੀਫ਼ੋਰਨੀਆ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ 2010 ਮਰਦਮਸ਼ੁਮਾਰੀ ਮੁਤਾਬਕ 3,792,621 ਸੀ।[5] ਇਸ ਦਾ ਰਕਬਾ 469 ਵਰਗ ਕਿ.ਮੀ. ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਇਲਾਕਾ ਅਤੇ ਵਧੇਰਾ ਲਾਸ ਐਂਜਲਸ ਇਲਾਕਾ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ 2010 ਵਿੱਚ ਕ੍ਰਮਵਾਰ 12,828,837 ਅਤੇ 1.8 ਕਰੋੜ ਹੈ ਜਿਸ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਅਤੇ ਦੇਸ਼ ਵਿੱਚੋਂ ਦੂਜਾ ਸਭ ਤੋਂ ਵੱਡਾ ਹੈ।[6] and the second largest in the United States.[7] ਇਹ ਲਾਸ ਐਂਜਲਸ ਕਾਊਂਟੀ, ਜੋ ਕਿ ਅਮਰੀਕਾ ਦੀ ਸਭ ਤੋਂ ਵੱਧ ਅਬਾਦੀ ਵਾਲੀ ਅਤੇ ਸਭ ਤੋਂ ਵੱਧ ਨਸਲੀ ਵੰਨ-ਸੁਵੰਨਤਾ ਵਾਲੀਆਂ ਕਾਊਂਟੀਆਂ ਵਿੱਚੋਂ ਇੱਕ ਹੈ, ਦਾ ਟਿਕਾਣਾ ਵੀ ਹੈ।[8] ਜਦਕਿ ਸੰਪੂਰਨ ਲਾਸ ਐਂਜਲਸ ਇਲਾਕਾ ਹੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਵੰਨ-ਸੁਵੰਨਤਾ ਵਾਲਾ ਮੰਨਿਆ ਗਿਆ ਹੈ।[9] ਇੱਥੋਂ ਦੇ ਵਾਸੀਆਂ ਨੂੰ ਐਂਜਲੀਨੋ ਜਾਂ ਐਂਜਲਸੀ ਕਿਹਾ ਜਾਂਦਾ ਹੈ।[10]

ਹਵਾਲੇ[ਸੋਧੋ]

  1. Stafford, Leon (January 7, 2010). "Atlanta works on its sales pitch: Convention bureau's chief sticks to basics in marketing the city". The Atlanta Journal – Constitution. p. 1. Archived from the original on ਨਵੰਬਰ 26, 2011. Retrieved October 1, 2011.  Check date values in: |archive-date= (help)
  2. Smith, Jack (October 12, 1989). "A Teflon Metropolis Where No Nicknames Stick". Los Angeles Times. p. 1. Retrieved October 1, 2011. 
  3. "'La-La Land,' now the dictionary definition of Los Angeles". Los Angeles Times. March 25, 2011. Retrieved September 29, 2011. 
  4. "2010 Census Redistricting Data (Public Law 94-171) Summary File". American FactFinder. United States Census Bureau. Retrieved 9 August 2012. 
  5. "U.S. Census Bureau Releases Data on Population Distribution and Change in the U.S. Based on Analysis of 2010 Census Results". U.S. Census Bureau. March 24, 2010. Retrieved September 28, 2011. 
  6. "City Populations – World City Population, Biggest Largest Cities in the World". Worldatlas.com. Retrieved September 28, 2011. 
  7. "Population and Housing Occupancy Status: 2010 – United States – Metropolitan Statistical Area". U.S. Census Bureau. Retrieved September 28, 2011. 
  8. Les Christie (August 9, 2007). "The most ethnically diverse counties in the United States". CNN. Retrieved September 28, 2011. 
  9. "The Top 10 Most Diverse Cities in America". cnbc.com. Retrieved September 28, 2011. 
  10. "Angeleno". The Free Dictionary. Retrieved September 28, 2011.