ਚੰਗੇ ਲਈ ਤੇਜ਼।
2x ਦੀ ਗਤੀ ਦੇ ਨਾਲ, ਵਿੱਚੇ ਮੌਜੂਦ ਪਰਦੇਦਾਰੀ ਸੁਰੱਖਿਆ ਅਤੇ ਇਸ ਦੇ ਪਿੱਛੇ Mozilla, ਬਰਾਊਜ਼ ਕਰਨ ਦੇ ਹੋਰ ਵੀ ਵਧੀਆ ਢੰਗ ਨਾਲ ਨਵਾਂ Firefox।
ਸਾਡਾ ਅਸਰ
ਜਦੋਂ ਤੁਸੀਂ Firefox ਵਰਤਦੇ ਹੋ ਤਾਂ ਤੁਸੀਂ Mozilla ਨੂੰ ਆਨਲਾਈਨ ਗਲਤ ਜਾਣਕਾਰੀ ਵਿਰੁਧ ਲੜਨ, ਡਿਜ਼ੀਟਲ ਹੁਨਰ ਸਿਖਾਉਣ ਅਤੇ ਟਿੱਪਣੀ ਭਾਗ ਨੂੰ ਵੱਧ ਇਨਸਾਨੀ ਬਣਾਉਣ ਲਈ ਮਦਦ ਕਰਦੇ ਹੋ। ਵੇਖੋ ਕਿ ਮਜ਼ਬੂਤ ਇੰਟਰਨੈੱਟ ਬਣਾਉਣ ਲਈ ਮਦਦ ਕਰਨ ਵਾਸਤੇ ਕੀ ਕਰ ਸਕਦੇ ਹੋ।
ਸਾਡੀਆਂ ਖੋਜਾਂ
ਵੈਬ ਨੂੰ ਪਲੇਟਫਾਰਮ ਦੇ ਤੌਰ ਤੇ ਵਰਤਣ ਨਾਲ, ਅਸੀਂ ਖੁੱਲ੍ਹਾ, ਨਵੀਨਤਾਕਾਰੀ ਤਕਨਾਲੋਜੀਆਂ ਬਣਾਉਂਦੇ ਹਾਂ ਜੋ ਡਿਵੈਲਪਰਾਂ ਨੂੰ ਬੰਦ, ਕਾਰਪੋਰੇਟ ਪ੍ਰਵਾਸੀ ਪ੍ਰਣਾਲੀ ਦੇ ਮੁਫ਼ਤ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ ਅਤੇ ਸਾਡੇ ਸਾਰਿਆਂ ਲਈ ਤੇਜ਼, ਸੁਰੱਖਿਅਤ ਵੈੱਬ ਅਨੁਭਵ ਬਣਾਉਂਦੇ ਹਨ।
-
ਇਕਸਟੈਨਸ਼ਨ
Firefox ਨੂੰ ਆਪਣੇ ਮਨਪਸੰਦ ਵਾਧੂ ਭਾਗਾਂ ਨਾਲ ਸੁਰੱਖਿਅਤ ਕਰੋ ਜਿਵੇਂ ਪਾਸਵਰਡ ਮੈਨੇਜਰ, ਇਸ਼ਤਿਹਾਰ ਰੋਕੂ ਅਤੇ ਕਈ ਕੁਝ ਹੋਰ।
-
ਕੈਰੀਅਰ
Mozilla ਨਾਲ ਕੰਮ ਕਰਨ ਦੇ ਫਾਇਦਿਆਂ ਬਾਰੇ ਪਤਾ ਕਰੋ ਅਤੇ ਸੰਸਾਰ ਭਰ ਵਿੱਚ ਮੌਜੂਦ ਨੌਕਰੀਆਂ ਨੂੰ ਵੇਖੋ।
-
ਮਦਦ ਚਾਹੀਦੀ ਹੈ?
Firefox ਦੇ ਬਾਰੇ ਅਤੇ ਸਭ Mozilla ਉਤਪਾਦਾਂ ਦੇ ਬਾਰੇ ਆਪਣੇ ਸਵਾਲਾਂ ਦੇ ਜਵਾਬ ਸਾਡੀ ਸਹਾਇਤਾ ਟੀਮ ਤੋਂ ਲਵੋ।